Punjabi in America

Directions Contact the business

Punjabi in America Zindgi 4 din di Duniya to das ki lai jana.

Waheguru g 🙏
10/18/2016

Waheguru g 🙏

Waheguru ji ਵਿਆਖਿਆ ਹੇਠਾਂ ਦਿੱਤੇ ਕੋਮੈਟ ਚ ਜ਼ਰੂਰ ਪੜੋ ਵਾਹਿਗੂਰੁ ਜੀ। 👏
02/10/2016

Waheguru ji ਵਿਆਖਿਆ ਹੇਠਾਂ ਦਿੱਤੇ ਕੋਮੈਟ ਚ ਜ਼ਰੂਰ ਪੜੋ ਵਾਹਿਗੂਰੁ ਜੀ। 👏

02/01/2016

Waheguru g sab nu chardi kla bakshe

01/23/2016
01/16/2016

ਦੇਗ ਤੇਗ ਫ਼ਤਿਹ।
ਪੰਥ ਕੀ ਜੀਤ।
ਰਾਜ ਕਰੇਗਾ ਖਾਲਸਾ।
ਜੋ ਬੋਲੇ ਸੋ ਨਿਹਾਲ।
ਸੱਤ ਸ੍ਰੀ ਅਕਾਲ।
ਵਾਹਿਗੂਰੁ ਦੀ ਕਾ ਖਾਲਸਾ।
ਵਾਹਿਗੂਰੁ ਜੀ ਕੀ ਫ਼ਤਿਹ।

01/13/2016

Latest

waheguru g
12/26/2015

waheguru g

12/21/2015

ਕੀ ਅਸੀਂ ਆਪਣੀ ਆਉਣ ਵਾਲ਼ੀ ਪੀੜੀ ਨੂੰ ਦੱਸਿਆ ਕੇ 20 ਦਸੰਬਰ ਤੋਂ 26 ਦਸੰਬਰ ਨੂੰ ਕੀ ਹੋਇਆ ਸੀ? ਆਓ ਆਪਣਾ ਫ਼ਰਜ਼ ਨਿਭਾਈਏ...
ਸਿੱਖ ਇਤਿਹਾਸ ਦਾ ਸ਼ਹੀਦੀ ਹਫਤਾ:
20 ਦਸੰਬਰ - ਸਵੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ। ਰਾਤ ਗੁਰੂ ਜੀ ਅਤੇ ਵੱਡੇ ਸਾਹਿਬਜ਼ਾਦੇ ਕੋਟਲਾ ਨਿਹੰਗ ਰੋਪੜ ਵਿਖੇ ਨਿਹੰਗ ਖਾਂ ਕੋਲ ਰਹੇ ਤੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਕੁੰਮੇ ਮਾਸ਼ਕੀ ਦੀ ਝੁੱਗੀ ਵਿਚ ਰਹੇ।
21 ਦਸੰਬਰ - ਗੁਰੂ ਸਾਹਿਬ ਅਤੇ ਵੱਡੇ ਸਾਹਿਬਜ਼ਾਦੇ ਸ਼ਾਮੀ ਚਮਕੌਰ ਸਾਹਿਬ ਪਹੁੰਚੇ...ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ।
22 ਦਸੰਬਰ - ਚਮਕੌਰ ਦੀ ਜੰਗ ਸ਼ੁਰੂ...ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਉਮਰ 17 ਸਾਲ, ਭਾਈ ਮੋਹਕਮ ਸਿੰਘ (ਪੰਜਾ ਪਿਆਰਿਆਂ ਵਿਚੋਂ) 7 ਹੋਰ ਸਿੰਘਾਂ ਨਾਲ਼ ਸ਼ਹੀਦ ਹੋਏ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਉਮਰ 14 ਸਾਲ, ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ (ਪੰਜਾਂ ਪਿਆਰਿਆਂ ਵਿੱਚੋਂ) ਤਿੰਨ ਹੋਰ ਸਿੰਘਾਂ ਸਮੇਤ ਸ਼ਹੀਦ ਹੋਏ। 22 ਦਸੰਬਰ ਦੀ ਰਾਤ ਨੂੰਂ ਹੀ ਗੁਰੂ ਸਾਹਿਬ ਸਿੰਘਾਂ ਦੇ ਹੁਕਮ ਅਧੀਨ ਚਮਕੌਰ ਦੀ ਗੜੀ ਵਿਚੋਂ ਚਲੇ ਗਏ। ਉਧਰ ਮੋਰਿੰਡੇ ਦੇ ਚੌਧਰੀ ਗਨੀ ਖਾਨ ਅਤੇ ਮਨੀ ਖਾਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਦੇ ਘਰੋਂ ਗ੍ਰਿਫਤਾਰ ਕਰਕੇ ਤੁਰ ਪਏ।
23 ਦਸੰਬਰ - ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਸਰਹਿੰਦ ਪਹੁੰਚਾਏ ਗਏ ਅਤੇ ਠੰਡੇ ਬੁਰਜ ਵਿੱਚ ਰਾਤ ਰੱਖੇ ਗਏ।
24 ਅਤੇ 25 ਦਸੰਬਰ - ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿਚ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ।
26 ਦਸੰਬਰ - ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਉਮਰ 8 ਸਾਲ ਅਤੇ ਬਾਬਾ ਫਤਿਹ ਸਿੰਘ ਉਮਰ 6 ਸਾਲ ਿਜ਼ੰਦਾ ਨੀਹਾਂ ਿਵੱਚ ਿਚਣ ਿਦੱਤੇ ਗਏ ਤੇ ਮਾਤਾ ਗੁਜਰੀ ਜੀ ਠੰਢੇ ਬੁਰਜ ਵਿੱਚ ਸ਼ਹੀਦ ਹੋ ਗਏ।

Like
Comment
Share
Singh Jagpreet and 2,519 others like this.

Write a comment...
Post

Satnam Singh
ਹਰ ਸਿੱਖ ਨੂੰ ਏ ਇਤਹਾਸ ਪਤਾ ਹੋਣਿ ਚਾਹਿਦਾ ਏ
Like · 2 · Reply · More · Yesterday at 8:25pm

Parjinder Nijjar
ਹਰ ਸਿੱਖ ਨੂੰ ਏ ਇਤਹਾਸ ਪਤਾ ਹੋਣਿ ਚਾਹਿਦਾ ਏ
Like · Reply · More · Today at 8:33am

ਮੋਹਨ ਜੀਤ ਸਿੰਘ ਖਾਲਸਾ
You live long mere veer tuhadi seva mahan hai radio voice khalsa to jo Mard e muzahid you pesh kita
Like · 1 · Reply · More · Yesterday at 1:57pm

Rochelle Singh
Ahh i love this movie! Definitely made me cry!
Like · Reply · More · 4 hours ago

Raj Singh Gill
Thanks for sharing
Wage guru Ji
Like · Reply · More · Today at 12:13am

Harjinder Singh
Parivar kithe vichhidia ji.
Never share half knowledge, it is very harmful for sikhism.
Like · Reply · More · Today at 7:12am

Satwinderjit Singh Dhatt
Pronunciation wrong listen carefully
Like · Reply · More · Yesterday at 4:34pm

ਸੁਖਵਿੰਦਰ ਸਿੰਘ ਢਿੰਲੋ
Waheguru waheguru waheguru waheguru waheguru waheguru
Like · Reply · More · 9 hours ago

Kewal Brar
Are you out mere veer
Like · 3 · Reply · More · Yesterday at 2:12pm
2 replies

Heitinder Singh
Very good initiative
Like · 2 · Reply · More · Yesterday at 1:50pm

Parm Singh
Waheguru ji ka Khalsa Waheguru ji ki fateh
Like · Reply · More · Yesterday at 1:45pm

Sukha Shergill
Satnam shiri waheguru ji
Like · Reply · More · 11 hours ago

Gourav Kaushal
Waheguru ji
Like · Reply · More · 7 hours ago

Inderjit Singh
ਸਤਿਨਾਮ ਵਾਹਿਗੁਰੂ ਜੀ
Like · Reply · More · 6 hours ago

M S Golee Golee
Wahe Guru ji
Like · Reply · More · 9 hours ago

Sukha Rinku
Waheguru waheguru ji
Like · Reply · More · Today at 3:12am

Lachhman Singh
Waheguru ji waheguru ji waheguru ji waheguru ji
Like · Reply · More · Yesterday at 9:10pm

Dhillon Dhillon
Waheguru jii
Like · Reply · More · Yesterday at 4:59pm

Taj Dhillon
Satnam Sri waheguru ji
See Translation
Like · Reply · More · Today at 9:11am

KP Brar Daudhar
Waheguru ji
Like · Reply · More · Today at 6:45am

Jay Tal
Waheguru Ji
Like · Reply · More · Yesterday at 5:01pm

Pardeep Kang
Waheguru
Like · Reply · More · Yesterday at 5:55pm

Amarbir Singh
waheguru g
Like · Reply · More · Yesterday at 5:57pm

Gurdev Uppal
waheguru ji
Like · Reply · More · Today at 9:42am

Avtar Singh
dhan guru gobind singh ji,
See Translation
Like · Reply · More · Yesterday at 2:35pm

Gursharan Singh Brar
ਸਤਿਨਾਂਮ ਸ੍ੀ ਵਾਹਿਗੁਰੂ ਜੀਓ
Like · Reply · More · Just now

Mario Singh
DHAN ho Tusi WAHEGURU ji
See Translation
Like · Reply · More · Yesterday at 5:14pm

Rajdeep Singh
Maharajan k maharaja Guru GOBIND SINGH JI MAHARAJ
See Translation
Like · Reply · More · Yesterday at 11:25pm

Simran Hanjraa
Waheguru
Like · Reply · More · Yesterday at 3:13pm

Jäss Preet
kot kot pranam sheedan nu...
Like · Reply · More · 10 hours ago
View next comments…

12/17/2015

#

Pind Talwandi salhan Gurdwara Sahib Waheguru waheguru jio. 👏👏
12/05/2015

Pind Talwandi salhan Gurdwara Sahib
Waheguru waheguru jio. 👏👏

Address

South Bend, IN
46617

Website

Alerts

Be the first to know and let us send you an email when Punjabi in America posts news and promotions. Your email address will not be used for any other purpose, and you can unsubscribe at any time.

Contact The Business

Send a message to Punjabi in America:

Shortcuts

Share