Advertising

Advertising About entertainment events in your city Patiala and about their telecast schedule on Channels FW Movies- 129 / FW Filmy-130 / FW Music-131 & FW Gurbani-132

ਪਿਛਲੇ  ਦਿਨੀ ਗੁ: ਸ਼੍ਰੀ  ਫਤਿਹਗੜ੍ਹ ਸਾਹਿਬ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਜੋੜ ਮੇਲੇ ਦਾ...
27/01/2015

ਪਿਛਲੇ ਦਿਨੀ ਗੁ: ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਜੋੜ ਮੇਲੇ ਦਾ ਸਿੱਧਾ (Live Telecast ) ਸਾਡੀ ਟੀਮ ਵੱਲੋਂ ਪੂਰੇ ਪੰਜਾਬ ਵਿਚ ਕੀਤਾ ਗਿਆ ਜੋ ਕੀ ਤਿਨੋਂ (3) ਦਿਨ 24 ਘੰਟੇ ਪ੍ਰਸਾਰਿਤ ਕੀਤਾ ਗਿਆ ਸੀ

27/01/2015

ਫਾਸਟਵੇ ਨੇਟਵਰਕ ਪਟਿਆਲਾ ਅਤੇ ਕੁਬੇਰ ਇੰਟਰਪ੍ਰੇਇਸਿਸ ਵੱਲੋਂ ਦਰਸ਼ਕਾ ਲਈ ਲੈ ਕੇ ਆ ਰਹੇ ਹਨ ਇਕ ਅਜੇਹਾ ਪ੍ਰੋਗਰਾਮ ਜਿਸ ਵਿਚ ਹਰ ਖੇਤਰ ਦੀਆਂ ਸਖਸ਼ੀਅਤਾਂ ਨੂੰ ਤੁਹਾਡੇ ਰੂਬਰੂ ਕੀਤਾ ਜਾਵੇਗਾ , ਉਹਨਾਂ ਦੀ ਜਿੰਦਗੀ ਦੇ ਖੱਟੇ - ਮਿੱਠੇ ਅਨੁਭਵਾਂ ਤੋ ਸਾਨੂੰ ਵੀ ਕੋਈ ਮਾਰਗ ਦਰਸ਼ਨ ਮਿਲੇਗਾ
ਸੋ ਵੇਖਣਾ ਨਾ ਭੁਲਣਾ ਪ੍ਰੋਗ੍ਰਾਮ
ਇਕ ਸਖਸ਼ੀਅਤ ( ਸਫਰ ਜਿੰਦਗੀ ਦਾ)
ਸਿਰਫ ਫਾਸਟਵੇ ਮੂਵੀ , ਚੈਨਲ ਨ. 129
(FASTWAY MOVIES -- CHANNEL 129 )
15 ਫਰਵਰੀ ਤੋਂ ਰਾਤ 8 ਵਜੇ

Address

Patiala
147001

Telephone

09888083982

Website

Alerts

Be the first to know and let us send you an email when Advertising posts news and promotions. Your email address will not be used for any other purpose, and you can unsubscribe at any time.

Share

Category