Sukhi khiala

Sukhi khiala ਖੁਸ਼ ਰਿਹਾ ਕਰੋ ਦੋਸਤੋ👏🏿👏🏿 ਸਭ ਦਾ ਸਤਿਕਾਰ ਕਰੋ ਜੀ
(9)

19/05/2026

ਰੱਬ ਨੇ ਰੱਖ ਤੇ ਨਹੀ ਤਾਂ ਘੜਾਤੀ ਸੀ ਘਰੇ ਕੰਧ ਚਾਚੇ ਨਾਲ 😂😂😂

Full vedio on You Tube ,  ਕਹਿੰਦਾ ਚਾਚਾ ਅੱਜ ਕੱਲ ਦੇ ਹਿਸਾਬ ਨਾਲ ਗਾਣਾ ਗਾਇਆ ਪਤੰਦਰ ਨੇ ਚਾਚੇ , ਤਾਏ ਦੇ ਵਿਹੜੇ ਚ ਘੜਾਤੀ ਸੀ ਕੰਧ ,,, ਬਣਿ...
18/05/2026

Full vedio on You Tube , ਕਹਿੰਦਾ ਚਾਚਾ ਅੱਜ ਕੱਲ ਦੇ ਹਿਸਾਬ ਨਾਲ ਗਾਣਾ ਗਾਇਆ ਪਤੰਦਰ ਨੇ ਚਾਚੇ , ਤਾਏ ਦੇ ਵਿਹੜੇ ਚ ਘੜਾਤੀ ਸੀ ਕੰਧ ,,, ਬਣਿਆਂ ਕਲਾਕਾਰੀ ਦਾ 😂

ਇਹ ਨੇ ਸਾਡੇ ਮਾਨਸਾ ਜਿਲ੍ਹੇ ਦੇ ਪਿੰਡ ਢੈਪਈ ਦੇ ਗੁਰਮੇਲ ਸਿੰਘ ਜਿਨ੍ਹਾਂ ਦੇ ਬਣਾਏ ਹੋਏ ਬੱਚਿਆਂ ਲਈ ਟਰੈਕਟਰ ਵਿਦੇਸ਼ਾਂ ਤੱਕ ਮਾਰ ਪਾ ਰਹੇ ਨੇ ਹਰ ਇ...
12/05/2026

ਇਹ ਨੇ ਸਾਡੇ ਮਾਨਸਾ ਜਿਲ੍ਹੇ ਦੇ ਪਿੰਡ ਢੈਪਈ ਦੇ ਗੁਰਮੇਲ ਸਿੰਘ ਜਿਨ੍ਹਾਂ ਦੇ ਬਣਾਏ ਹੋਏ ਬੱਚਿਆਂ ਲਈ ਟਰੈਕਟਰ ਵਿਦੇਸ਼ਾਂ ਤੱਕ ਮਾਰ ਪਾ ਰਹੇ ਨੇ ਹਰ ਇੱਕ ਬੱਚੇ ਦੀ ਪਹਿਲੀ ਪਸੰਦ ਬਣ ਰਹੇ ਨੇ ਕਿਉਂਕਿ ਏਹ ਬਾਈ ਬੱਚੇ ਦੇ ਕੱਦ ਕਾਠ ਅਨੁਸਾਰ ਤੇ ਉਸਦੀ ਪਸੰਦੀਦਾ ਟਰੈਕਟਰ order ਤੇ ਤਿਆਰ ਕਰਕੇ ਦਿੰਦੇ ਆ ਜੋ ਕਿ ਹਰ ਜਗ੍ਹਾ ਤੇ ਨਹੀ ਮਿਲਦਾ ਹਰ ਤਰਾਂ ਦਾ ਟਰੈਕਟਰ ਬਾਈ ਬਹੁਤ ਸੋਹਣਾ ਤਿਆਰ ਕਰਦਾ ਤੇ ਅਸੀ 5911 ਤਿਆਰ ਕਰਵਾਇਆ ਜਿਨ੍ਹਾਂ ਬਾਈ ਦਾ ਕੰਮ ਵਧੀਆਂ ਲੱਗਿਆ ਉਸ ਤੋ ਵੀ ਵੱਧ ਬਾਈ ਦਾ ਸੁਭਾਅ ਵਧੀਆ ਲੱਗਿਆਂ ਜਿਹੜਾ ਮਰਜੀ ਟਰੈਕਟਰ ਤਿਆਰ ਕਰਵਾਓ ਬਾਈ ਤੋਂ 7-8 ਦਿਨ ਚ ਬਹੁਤ ਸ਼ੌਕ ਦਾ ਤਿਆਰ ਕਰਕੇ ਦੇ ਦੇਵੇਗਾ online ਵੀ ਬੁੱਕ ਕਰਵਾ ਸਕਦੇ ਓ 🙏🏻
ਮੋਬਾਇਲ ਨੰਬਰ ☎️ 98150 - 48710
ਗੁਰਮੇਲ ਸਿੰਘ ਪਿੰਡ ਢੈਪਈ

ਇਸ Short ਫਿਲਮ ਦਾ ਅਗਲਾ ਪਾਰਟ ਜਲਦੀ upload ਕਰਾਂਗੇ ਦੋਸਤੋ ਤੁਸੀ ਆਪਣੇ ਵਿਚਾਰ ਜਰੂਰ ਦਿਓ 😃🙏🏻
11/05/2026

ਇਸ Short ਫਿਲਮ ਦਾ ਅਗਲਾ ਪਾਰਟ ਜਲਦੀ upload ਕਰਾਂਗੇ ਦੋਸਤੋ ਤੁਸੀ ਆਪਣੇ ਵਿਚਾਰ ਜਰੂਰ ਦਿਓ 😃🙏🏻

09/05/2026

ਵਿਧਾਨ ਸਭਾ ਆਲਾ ਪੈਗ ਕਹਿੰਦਾ ਸਾਡਾ ਮੁੱਖ ਮੰਤਰੀ ਦਾਰੂ ਦੀ ਇੱਜਤ ਵੀ ਰੱਖਦਾ .. ਅਣਖੀ ਬੰਦਾ 😂😂

07/05/2026

ਸੱਥ ਦੀ ਰਾਜਨੀਤੀ ਨੇ ਮਾਰਿਆ ਪੈਗ ਦਾ ਮੇਹਣਾ 😂। Full vedio ਸਾਡੇ You Tube Channel 👉 Sukhi Khiala ਤੇ ਦੇਖੋ ਜੀ

02/05/2026

Full vedio on You Tube - Sukhi Khiala Bhagwant Mann

28/04/2026

ਏਨੀ ਮਹਿੰਗੀ ਤੂੜੀ ਦੱਸੋ ਕਿਹੜੇ ਪਿੰਡ ਚ ਆ 50 ਹਜਾਰ ਦੀ ਇੱਕ ਪੰਡ , ਦੱਸੋ ਫੇਰ ਤੁਹਾਡੇ ਪਿੰਡ ਚ ਵੀ ਹੈਗਾ ਬੰਤੂ ਨਾਲ ਦਾ ਨੌਜਵਾਨ 😂😂😂.

26/04/2026

ਪੂਰੀ ਭਵਿੱਖਬਾਣੀ ਸ਼ਾਮ ਨੂੰ 5 ਵਜੇ ਸਾਡੇ you Tube ਚੈਨਲ sukhi Khiala ਤੇ ਆਵੇਗੀ ਜੀ ਸੁਣੋ ਬਾਬਾ ਜੀ ਕੀ ਬਚਨ ਕਰ ਸਕਦੇ ਆ ਦੱਸਾ ਕੇ ਪਾਰਟੀ ਨੂੰ ਉਪਾਅ 🔥😃.

24/04/2026

ਜੈਕਾਰਿਆਂ ਨਾਲ ਗੂੰਜਿਆ ਪੰਡਾਲ ਭਾਈ ਗੁਰਜੀਤ ਸਿੰਘ ਜੀ ਚੜ੍ਹਦੀਕਲਾਂ ਚ ✌️✌️✌️✌️।

24/04/2026

ਭਾਈ ਗੁਰਜੀਤ ਸਿੰਘ ਜੀ ਖਾਲਸਾ ਪਹੁੰਚੇ ਸਟੇਜ ਤੇ ਸੰਗਤਾਂ ਨੇ ਛੱਡੇ ਜੈਕਾਰੇ 🙏🏻🙏🏻🙏🏻

Address

Mansa
151508

Alerts

Be the first to know and let us send you an email when Sukhi khiala posts news and promotions. Your email address will not be used for any other purpose, and you can unsubscribe at any time.

Contact The Business

Send a message to Sukhi khiala:

Share

Category