07/06/2025
* ਡਾਕੂਆਂ ਦਾ ਮੁੰਡਾ 3 ਫ਼ਿਲਮ ਵਿੱਚ ਸਿੱਧੂ ਮੂਸੇਵਾਲੇ ਦਾ ਕਿਹੜਾ ਗੀਤ ਰਿਲੀਜ਼ ਹੋ ਰਿਹਾ ਹੈ । * ਸਹੀ ਜਵਾਬ ਦਿਉ ਅਤੇ ਪਾਉ ਮੂਵੀ ਦੀਆਂ ਟਿਕਟਾਂ ਜਿੱਤਣ ਦਾ ਮੋਕਾ। * ਪ੍ਰਤੀਯੋਗੀਆਂ ਨੂੰ ਸਿਨੇਮਾ ਘਰਾਂ ਦੇ ਵਟਸਐਪ ਨੰਬਰ ਉਹਨਾਂ ਦੇ ਇੰਸਟਾਗਰਾਮ ਅਤੇ ਫੇਸਬੁੱਕ ਜਿੱਥੇ ਜਿੱਥੇ ਪੋਸਟਾਂ ਪੈਣਗੀਆਂ ਤੇ ਜਵਾਬ ਦੇਣਾ ਹੋਵੇਗਾ । * ਜੇਤੂ ਸਿਨੇਮਾ ਘਰਾਂ ਵੱਲੋਂ ਹੀ ਅਨਾਊਸ ਕੀਤੇ ਜਾਣਗੇ * ਜੇਤੂ ਸਿਨੇਮਾ ਘਰਾਂ ਦੇ ਵਿੱਚ ਫਿਲਮ ਦੀ ਸਟੈਡੀ ਤੇ ਟਿਕਟ ਨਾਲ ਆਪਣੀ ਫੋਟੋ ਭੇਜੋ ਅਤੇ ਉਸਨੂੰ ਆਪਣੇ ਸ਼ੋਸ਼ਲ ਮੀਡੀਆ ਹੈਂਡਲ ਤੇ ਪੋਸਟ ਕਰਾਂਗੇ ।https://youtu.be/nADqU40vUtE?si=Pw5-0HltgqgG6LME