09/08/2026 ਕੂਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ।ਆਪਣਾ ਕਿਸੇ ਪਾਰਟੀ ਵਿਸ਼ੇਸ਼ ਨਾਲ ਕੋਈ ਸਬੰਧ ਨਹੀਂ। ਬੱਸ ਲੋਕਾਂ ਦੀ ਪਸੰਦ ਤੇ ਰੁਝਾਨ ਜਾਣਨਾ ਚਾਹੁੰਦੇ ਹਾਂ।
08/08/2026 ਮੈਂ ਹਿੰਸਾ ਦਾ ਹਾਮੀ ਨਹੀਂ, ਪ੍ਰੰਤੂ ਜਾਣ-ਬੁੱਝ ਕੇ ਮਾਹੌਲ ਖਰਾਬ ਕਰਨ ਵਾਲੇ ਜਦੋਂ ਸਰਕਾਰੀ ਸੁਰੱਖਿਆ ਹੇਠ ਨਾਪਾਕ ਹਰਕਤਾਂ ਤੋਂ ਬਾਜ ਨਾਂ ਆਉਣ ਤਾਂ ਲੋਕ ਰੋਹ ਰੋਕਣਾ ਮੁਸ਼ਕਿਲ ਹੁੰਦਾ ਹੈ, ਬਾਕੀਆਂ ਨੂੰ ਵੀ ਸਬਕ ਲੈਣ ਦੀ ਜਰੂਰਤ||" ਤੁਹਾਨੂੰ ਕੀ ਲੱਗਦਾ ਸਹੀ ਹੋਇਆ ਜਾਂ ਗ਼ਲਤ। ਕੂਮੈਂਟ ਵਿੱਚ ਆਪਣੀ ਰਾਇ ਜ਼ਰੂਰ ਦਿਓ।