Punjabi Movies ਪੰਜਾਬੀ ਫ਼ਿਲਮਾਂ

Punjabi Movies ਪੰਜਾਬੀ ਫ਼ਿਲਮਾਂ Only about Punjabi Movies

Get Ready ! Humble Motion Pictures Humble Music Gippy Grewal Speed Records Navaniat Singh
11/08/2026

Get Ready ! Humble Motion Pictures Humble Music Gippy Grewal Speed Records Navaniat Singh

Get Ready !
07/08/2026

Get Ready !

Nihaal Singh Vs Jasneet kaur 🔥Singh Vs Kaur 2 Teaser Out Tomorrow 🤩  Releasing Worldwide on 11 September 2026.Gippy Grew...
31/07/2026

Nihaal Singh Vs Jasneet kaur 🔥

Singh Vs Kaur 2 Teaser Out Tomorrow 🤩

Releasing Worldwide on 11 September 2026.

Gippy Grewal Shehnaz Kaur Gill Prince Kanwal Jit Singh Raghveer Boli Navaniat Singh ravneetgrewalofficial Harby Sangha Humble Motion Pictures .11 .bhangu.5 .a

“ਇਸ਼ਕਨਾਮਾ” ਦਾ ਸਿਰਲੇਖ ਅਤੇ ਸੰਗੀਤ ਫ਼ਿਲਮ ਦੇ ਹੱਕ ਵਿਚ ਭੁਗਤਦਾ ਹੈ -ਫ਼ਿਲਮ ਸਮੀਖਿਆ-ਦਲਜੀਤ ਸਿੰਘ ਅਰੋੜਾ -
28/07/2026

“ਇਸ਼ਕਨਾਮਾ” ਦਾ ਸਿਰਲੇਖ ਅਤੇ ਸੰਗੀਤ ਫ਼ਿਲਮ ਦੇ ਹੱਕ ਵਿਚ ਭੁਗਤਦਾ ਹੈ -ਫ਼ਿਲਮ ਸਮੀਖਿਆ-ਦਲਜੀਤ ਸਿੰਘ ਅਰੋੜਾ -

ਇਸ਼ਕਨਾਮਾ" ਦਾ ਸਿਰਲੇਖ ਅਤੇ ਸੰਗੀਤ ਫ਼ਿਲਮ ਦੇ ਹੱਕ ਵਿਚ ਭੁਗਤਦਾ ਹੈ -ਫ਼ਿਲਮ ਸਮੀਖਿਆ-ਦਲਜੀਤ ਸਿੰਘ ਅਰੋੜਾ------ ਕਿਉਂਕਿ ਫ਼ਿਲਮ ਦਾ .....

ਗੱਲ ਫਿਲਮ ਸਰਪੰਚ ਦੇ ਟ੍ਰੇਲਰ ਬਾਰੇ🎬!     ਵੈਸੇ ਤਾਂ ਆਉਣ ਵਾਲੀ ਕਿਸੇ ਫਿਲਮ ਦੇ ਟ੍ਰੇਲਰ ਬਾਰੇ ਪੰਜਾਬੀ ਸਕ੍ਰੀਨ ਵੱਲੋਂ  ਸਿਵਾ ਸ਼ੁੱਭ ਇੱਛਾਵਾਂ ਤੋ...
18/06/2026

ਗੱਲ ਫਿਲਮ ਸਰਪੰਚ ਦੇ ਟ੍ਰੇਲਰ ਬਾਰੇ🎬!
ਵੈਸੇ ਤਾਂ ਆਉਣ ਵਾਲੀ ਕਿਸੇ ਫਿਲਮ ਦੇ ਟ੍ਰੇਲਰ ਬਾਰੇ ਪੰਜਾਬੀ ਸਕ੍ਰੀਨ ਵੱਲੋਂ ਸਿਵਾ ਸ਼ੁੱਭ ਇੱਛਾਵਾਂ ਤੋਂ ਹੋਰ ਕੋਈ ਗੱਲ ਨਹੀਂ ਕੀਤੀ ਜਾਂਦੀ,ਪਰ ਜਦੋਂ ਕੁਝ ਦਿਲਚਸਪ ਅਤੇ ਪ੍ਰਭਾਵਸ਼ਾਲੀ ਲੱਗੇ ਤਾਂ ਗੱਲ ਕਰਨ ਵਿਚ ਵੀ ਕੋਈ ਹਰਜ਼ ਵੀ ਨਹੀਂ।
ਇਹ ਗੱਲ ਢੁਕਦੀ ਹੈ ਫਿਲਮ ਸਰਪੰਚ ਦੇ ਟ੍ਰੇਲਰ 'ਤੇ।
ਟ੍ਰੇਲਰ ਵੇਖ ਕੇ ਜਿੰਨੀ ਕੁ ਮੈਨੂੰ ਫਿਲਮ ਬਾਰੇ ਸਮਝ ਆਈ ਹੈ, ਉਸ ਮੁਤਾਬਕ ਤਾਂ ਫਿਲਮ, ਸਿਨੇਮਾ ਖਿੜਕੀ ਤੇ ਆਪਣਾ ਪ੍ਰਭਾਵ ਜ਼ਰੂਰ ਛੱਡੇਗੀ।
ਇਸ ਦੇ ਖਾਸ ਕਾਰਨਾਂ ਚੋਂ ਇਕ ਤਾਂ ਫਿਲਮ ਦੇ ਵਿਸ਼ੇ ਚੋਂ ਅਸਲ ਪੰਜਾਬ ਦੀ ਰੰਗਤ ਝਲਕਦੀ ਹੈ,ਪੰਜਾਬ ਦੀ ਸਿਆਸਤ ਦਾ ਪੇਂਡੂ ਭਾਇਚਾਰੇ ਤੇ ਅਸਰ ਤੇ ਓਸੇ ਕਾਰਨ ਸ਼ਰੀਕੇਬਾਜ਼ੀ ਦੇ ਨਤੀਜੇ, ਜੋ ਪਰਿਵਾਰਾਂ ਨੂੰ ਬਰਬਾਦੀ ਵੱਲ ਧਕੇਲਦੇ ਹਨ।
ਦੂਜੇ ਪਾਸੇ ਅਜਿਹੇ ਵਿਗੜੇ-ਤਿਗੜੇ
ਸਿਆਸੀ-ਸਮਾਜਿਕ ਢਾਂਚੇ ਵਿਰੁੱਧ ਕ੍ਰਾਂਤੀਕਾਰੀ ਬਣ ਕੇ 'ਸਰਪੰਚ' ਰੂਪੀ ਉਭਰਦੀ ਦਲੇਰਾਨਾ ਆਵਾਜ਼ "ਦੇਵ ਖਰੌੜ" ਜੋ ਕੁਝ ਵਕਫੇ ਤੋਂ ਬਾਅਦ ਆਪਣੇ ਚਾਹੁਣ ਵਾਲਿਆਂ ਦੇ ਰੁਬਰੂ ਹੋ ਰਿਹਾ ਹੈ, ਵੀ ਫਿਲਮ ਦੇ ਕਾਮਯਾਬੀ ਹਾਸਲ ਕਰਨ ਵੱਲ ਇਕ ਕਦਮ ਹੈ।
ਬਾਕੀ ਫਿਲਮ ਟ੍ਰੇਲਰ ਵਿਚ ਐਕਸ਼ਨ,ਸੰਗੀਤ,
ਭਾਵੁਕਤਾ ਅਤੇ ਰੋਮਾਂਸ ਦੀ ਝਲਕ ਦੇ ਨਾਲ-ਨਾਲ ਜੈਸਮੀਨ ਬਾਜਵਾ, ਦਕਸ਼ਅਜੀਤ, ਸਰਬਜੀਤ ਚੀਮਾ,ਹਰਮੀਤ ਗੌਰੀ ਅਤੇ ਗੁਰਬਾਜ ਸਮੇਤ ਲੀਡ ਕਿਰਦਾਰਾਂ ਦੇ ਨਾਲ ਹੋਰ ਨਜ਼ਰ ਆ
ਰਹੇ ਦਮਦਾਰ ਚਰਿੱਤਰ ਚਿਹਰਿਆਂ ਦਾ ਸ਼ਾਨਦਾਰ ਪ੍ਰਦਰਸ਼ਨ, ਆਪਣੇ-ਆਪ ਵਿਚ ਇਕ ਸੋਹਣੀ ਪੰਜਾਬੀ ਫਿਲਮ ਦਾ ਕੰਪਲੀਟ ਪੈਕੇਜ ਦਿਸ ਰਿਹਾ ਹੈ,ਜਿਸ ਦਾ ਨਿਰਮਾਣ "ਓਹਰੀ ਪ੍ਰੋਡਕਸ਼ਨ" ਵੱਲੋਂ ਕੀਤਾ ਗਿਆ ਹੈ।
ਇਕ ਹੋਰ ਖਾਸ ਗੱਲ ਕਿ ਇਸ ਦੇ ਫਿਲਮਾਂਕਣ ਵਿਚ, ਸੁਲਝੇ ਹੋਏ ਨਾਮਵਰ ਪੰਜਾਬੀ ਫਿਲਮ ਡਾਇਰੈਕਟਰ ਮਨਦੀਪ ਬੈਨੀਪਾਲ ਨੇ ਆਪਣੀ ਵਿਜ਼ਨਰੀ ਅਤੇ ਤਜਰਬੇਕਾਰ ਸੋਚ ਦਾ ਯਕੀਨਨ ਪੂਰਾ ਪੂਰਾ ਇਸਤੇਮਾਲ ਕੀਤਾ ਹੋਵੇਗਾ, ਤਾਂ ਹੀ ਫਿਲਮ ਦੇ ਵਿਸ਼ੇ ਚੋਂ ਠੋਸ ਢੰਗ ਨਾਲ ਪੰਜਾਬ ਅਤੇ ਪੰਜਾਬੀਆਂ ਨਾਲ ਜੁੜੇ ਅਹਿਮ ਮੁੱਦਿਆਂ ਤੇ ਦਲੇਰਾਨਾ ਗੱਲ ਕੀਤੀ ਗਈ ਨਜ਼ਰ ਆਏ ਰਹੀ ਹੈ,ਜੋ ਫਿਲਮ ਦੇ ਕਾਮਯਾਬ ਹੋਣ ਦੀ ਗਵਾਹੀ ਭਰ ਰਹੀ ਹੈ,ਅਤੇ ਪੰਜਾਬੀ ਦਰਸ਼ਕਾਂ ਨੂੰ ਇਹੋ ਜਿਹੀਆਂ ਫਿਲਮਾਂ ਹੀ ਚਾਹੀਦੀਆਂ ਹਨ,ਜਿਹਨਾਂ ਵਿੱਚ ਉਹ ਆਪਣੇ-ਆਪ ਨੂੰ ਵੇਖ ਸਕਣ।
ਬਾਕੀ ਫਿਲਮ ਸਰਪੰਚ ਅਸਲ ਫਿਲਮ ਦਰਸ਼ਕਾਂ ਨੂੰ ਅਸਲ ਵਿਚ ਕਿੰਨੀ ਪਸੰਦ ਆਉਂਦੀ ਹੈ,ਇਹ ਅਸਲ ਵਿਚ 10 ਜੁਲਾਈ ਨੂੰ ਹੀ ਪਤਾ ਲੱਗੇਗਾ!
ਪੰਜਾਬੀ ਸਕ੍ਰੀਨ ਵੱਲੋਂ ਸਾਰੀ ਟੀਮ ਨੂੰ ਸ਼ੁੱਭ ਕਾਮਨਾਵਾਂ।-ਦਲਜੀਤ ਸਿੰਘ ਅਰੋੜਾ Mandeep Benipal Dev Kharoud

Address

Amritsar
143001

Alerts

Be the first to know and let us send you an email when Punjabi Movies ਪੰਜਾਬੀ ਫ਼ਿਲਮਾਂ posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Movies ਪੰਜਾਬੀ ਫ਼ਿਲਮਾਂ:

Shortcuts

Share

Category