Ramneek Singh Moga

Ramneek Singh Moga Punjabi Song Video, Punjabi Virsa Video, Punjabi films Video, More Punjabi real and Clean fimaly Content Acting .

21/05/2026

ਰੱਬ ਦੀ ਖੇਡ ਵੀ ਅਜੀਬ ਆ

21/05/2026

ਮੈਂ ਕਰਜਾਈ ਹਾਂ ਉਹ ਦੋ ਰੂਹਾਂ ਦਾ

21/05/2026
ਜਿੱਤ ਦੇ ਨਿਸ਼ਾਨ ਲਾਏ ਜਾਂਦੇ ਝੰਡੇ ਨਾਲ,ਵੱਡੇ ਬਾਈ ਸਰਤਾਜ ਦਾ ਗੀਤ ਆ ਜਿੱਤ ਦੇ ਨਿਸ਼ਾਨ ਲਾਏ ਜਾਂਦੇ ਝੰਡੇ ਨਾਲ, ਆਪਾਂ ਸਾਰਿਆਂ ਨੇ ਸੁਣਿਆ ਹੋਣਾ, 14...
17/05/2026

ਜਿੱਤ ਦੇ ਨਿਸ਼ਾਨ ਲਾਏ ਜਾਂਦੇ ਝੰਡੇ ਨਾਲ,
ਵੱਡੇ ਬਾਈ ਸਰਤਾਜ ਦਾ ਗੀਤ ਆ ਜਿੱਤ ਦੇ ਨਿਸ਼ਾਨ ਲਾਏ ਜਾਂਦੇ ਝੰਡੇ ਨਾਲ, ਆਪਾਂ ਸਾਰਿਆਂ ਨੇ ਸੁਣਿਆ ਹੋਣਾ, 14 ਮਈ ਨੂੰ ਜਦੋਂ ਪੰਜਾਬ ਕਿੰਗਜ਼ ਮੁੰਬਈ ਤੋਂ ਹਾਰੀ ਤਾਂ ਆਪਣੇ ਕੁਝ ਭਰਾਵਾਂ ਨੇ ਉੱਥੇ ਗੁੱਸੇ ਚ ਪੰਜਾਬ ਕਿੰਗਜ਼ ਦੇ ਝੰਡੇ ਉੱਥੇ ਛੁੱਟ ਆਏ, ਜੋ ਫੇਰ ਪੈਰਾਂ ਰੁੱਲਦੇ ਦੇਖੇ, ਸੋਸ਼ਲ ਮੀਡਿਆ ਤੇ reels ਵੀ viral ਹੋਈਆਂ,
ਆਪਾਂ ਮੈਚ ਹਾਰ ਗਏ, ਦੁੱਖ ਲੱਗਦਾ ਮੈਨੂੰ ਵੀ ਲੱਗਿਆ, ਕਿਉਂਕਿ ਆਪਣਾ ਟੀਮ ਨਾਲ ਜਜਬਾਤਾਂ ਨਾਲ ਜੋੜ੍ਹੇ ਹੋਏ ਹਾਂ, ਜਦੋਂ ਟੀਮ ਹਾਰੀ ਤਾਂ ਇੰਜ ਲੱਗਦਾ ਕਿ ਆਪਾਂ ਸਰਪੰਚੀ ਹਾਰ ਗਏ,

ਪਰ ਜਿਹੜੇ ਆਪਾਂ ਝੰਡੇ ਉੱਥੇ ਪੈਰਾਂ ਚ ਰੋਲ ਕੇ ਆਏ ਹਾਂ, ਉਸ ਉਪਰ ਪੰਜਾਬ ਲਿਖਿਆ ਹੋਇਆ ਸੀ, ਉਹ ਜੋ ਅਰਜੁਨ ਢਿੱਲੋਂ ਨੇ ਮੈਦਾਨ ਚ ਆਪਾਂ ਨੂੰ ਕਦਰ ਕਰਨੀ ਦੱਸੀ ਸੀ, ਇੱਕ example ਸੈੱਟ ਕੀਤੀ ਸੀ, ਦੁੱਖ ਹੋਇਆ ਉਹ ਸਭ ਦੇਖਕੇ,

ਟੀਮ ਨੂੰ ਆਪਣੀ ਸਪੋਟ ਦੀ ਲੋੜ ਹੈ, ਜਿੱਤਦੇ ਨੂੰ ਤਾਂ ਹਰ ਕੋਈ ਸਲਾਮਾਂ ਕਰਦਾ ਹੈ, ਖੜ੍ਹਨਾ ਤਾਂ ਮਾਰੇ ਸਮੇਂ ਵੇਲੇ ਹੁੰਦਾ,

ਅੱਜ ਪੰਜਾਬ ਦਾ ਮੈਚ ਹੈ RBC ਨਾਲ ਵਾਹਿਗੁਰੂ ਗੁਰੂ ਮੇਹਰ ਕਰਨ, ਵਧੀਆ game ਖੇਡਣ ਦਾ ਬਲ ਤੇ ਬੁੱਧੀ ਬਖਸ਼ੇ,
ਅੱਜ ਮੈਚ ਜਿੱਤੀਏ, ਦੋ ਪੁਆਇੰਟ ਹੋਰ ਐੱਡ ਕਰੀਏ,

ਪੰਜਾਬੀ ਕੰਮੈਂਟਰੀ ਵਾਲੇ ਵੀਰਾਂ ਦਾ ਬੁਹਤ ਧੰਨਵਾਦ, ਜੋ ਟੀਮ ਦੀ ਸਪੋਟ ਕਰਦੇ ਆ, ਤੇ ਜੋ ਟੀਮ ਦੀਆਂ ਗ਼ਲਤੀਆਂ ਪਿਆਰ ਨਾਲ ਦੱਸਦੇ ਆ, ਦਿਲ ਖੋਲ ਕੇ ਟੀਮ ਤੇ ਸਪੋਟ ਕਰਦੇ ਆ,

ਪੰਜਾਬ ਕਿੰਗਜ਼ ਨਾਲ ਸੀ, ਨਾਲ ਹੈ,
Bas jitna nhi, jitna hi jitna hai

love u all fans, punjab kings, punjabi comentry,

Punjab Kings Gurjit Singh Sunil Taneja

ਕਲੇਜੇ ਤੀਰ ਦੇਖਣ ਨੂੰ ਤੇ ਸਿਰ ਤੇ ਤਾਜ ਦੇਖਣ ਨੂੰਜਮਾਨਾ ਰੁੱਕ ਗਿਆ ਤੇਰਾ ਓਹੀ ਅੰਦਾਜ ਦੇਖਣ ਨੂੰCOME BACK Punjab Kings Gurjit Singh Sunil...
13/05/2026

ਕਲੇਜੇ ਤੀਰ ਦੇਖਣ ਨੂੰ ਤੇ ਸਿਰ ਤੇ ਤਾਜ ਦੇਖਣ ਨੂੰ
ਜਮਾਨਾ ਰੁੱਕ ਗਿਆ ਤੇਰਾ ਓਹੀ ਅੰਦਾਜ ਦੇਖਣ ਨੂੰ

COME BACK Punjab Kings Gurjit Singh Sunil Taneja

11/05/2026

ਕੈੱਚ

11/05/2026

ਜਿੱਤਣਾ ਜ਼ਰੂਰ ਆ
ਦਿੱਲੀ ਨੂੰ ਹਰਾਉਣਾ ਹੈ
ਪੁਆਇੰਟ table ਅੱਜ ਟੋਪ ਤੇ ਆਉਣਾ ਹੈ
ਹੈਟਰਾਂ ਨੂੰ ਚੁੱਪ ਕਰਵਾਉਣਾ ਹੈ
ਜਿੱਤਣਾ ਜ਼ਰੂਰ ਆ

ਗ਼ਲਤੀਆਂ ਤੋਂ ਸਿੱਖਣਾ ਹੈ
ਔਖੇ ਕੈਚਾਂ ਨੂੰ ਫੜ੍ਹਨਾ ਹੈ
ਯੋਧਿਆਂ ਵਾਂਗ ਲੜਨਾ ਹੈ
ਪ੍ਰਭ ਤੇ ਛੋਟੇ ਜੈਲਦਾਰਾ
ਤੁਸੀਂ ਵੀ ਅੱਜ ਪਿੱਚ ਤੇ ਖੜ੍ਹਨਾ ਹੈ
ਅਰਸ਼ ਵੀਰ ਤੇਰੇ ਬਿਨਾਂ ਵੀ ਨਹੀਂ
ਸਰਨਾ, ਤੇਈ ਵਾਲਾ ਕੰਮ ਦੁਬਾਰਾ ਅੱਜ ਕਰਨਾ ਹੈ,
ਚਾਚਾ, Cooper Connolly ਵੀਰ ਆਪਾਂ ਕੁਝ ਵੱਡਾ ਅੱਜ ਕਰਨਾ,
ਕੋਚ ਸਾਹਿਬ ਨੇ ਜੋ ਤਿਆਰੀ ਕਾਰਵਾਈ ਆ,
ਸਰਪੰਚ ਸਾਹਿਬ ਨਾਲ ਵਿਉਂਤ ਬਣਾਈ ਆ,
ਉਸ ਨੂੰ ਆਪਾਂ apply ਕਰਨਾ,
ਸਾਰੀ ਟੀਮ ਇੱਕ ਜੁੱਟ ਹੋ ਖੇਡੇਗੀ
ਫੇਰ ਪੰਜਾਬ ਨੇ ਕਿੱਥੇ ਅੱਜ ਹਰਨਾ,

ਦਿੱਲੀ ਜਿੱਤ, ਮੁੰਬਈ ਨੂੰ ਹਰਾਉਣਾ ਹੈ
RCB wale king ਦੀ ਪੱਚੀ ਵਾਲੀ
ਭਾਜੀ ਹੈ ਮੋੜਨੀ, ਆਪਾਂ RCB ਵੀ ਹਰਾ
ਕੇ ਤੋਰਨੀ,
LSG ਨੂੰ ਵੀ ਹਰਾਉਣਾ ਹੈ,
ਪੁਆਇੰਟ table ਤੇ ਟੋਪ ਤੇ ਆਉਣਾ ਹੈ,

ਪੰਜਾਬੀ ਕੰਮੈਂਟਰੀ ਵਾਲੇ ਵੀਰ ਵੀ
ਸਿਰਾ ਲੌਂਦੇ ਆ, ਮੈਚ ਦੇਖ ਵਾਲੇ ਨੂੰ
ਟਰੱਕ ਭਰ ਭਰ ਗੱਲਾਂ ਸੁਣੋਂਦੇ ਆ,
Jio hot star ਵੀ ਇਨ੍ਹਾਂ ਬਿਨਾਂ ਸੀ
ਸੁਨਾ ਜਾਪਦਾ,

ਜਿੱਤਣਾ ਜ਼ਰੂਰ ਆ
ਦਿੱਲੀ ਨੂੰ ਹਰਾਉਣਾ ਹੈ
ਪੁਆਇੰਟ table ਅੱਜ ਟੋਪ ਤੇ ਆਉਣਾ ਹੈ
ਹੈਟਰਾਂ ਨੂੰ ਚੁੱਪ ਕਰਵਾਉਣਾ ਹੈ
ਜਿੱਤਣਾ ਜ਼ਰੂਰ ਆ

ਕੱਪ ਜਿੱਤਣਾ, 19 ਸਾਲਾਂ ਦੀ ਆਸ ਆ,
ਪ੍ਰੀਤੀ ਜਿੰਟਾ ਮੈਡਮ ਲਈ ਵੀ ਛੱਬੀ ਹੈ
ਖਾਸ,
ਪੰਜਾਬ ਕਿੰਗ ਨੇ ਚੁੱਪ ਸਭ ਕਰਵਾ ਦੇਣੇ
ਜੋ ਕਹਿੰਦੇ ਸੀ 20 ਸਾਲ ਤੇਰੇ ਕੋਚ ਜਾਣ ਦੇ,
ਪਰ ਤੁਸੀਂ ਨਹੀਂ ਸਰਪੰਚ ਸਾਹਿਬ ਨਹੀਂ ਸੀ ਜਾਣਦੇ
ਜੋ ਗੱਲ ਕਹਿ ਦੇਵੇ, ਕਰਦਾ, ਲੋਕ ਕਹਿਣ impossible,
ਸਰਪੰਚ ਲਈ possible ਹੈ

all love ਯੂ
Ramneek ਸਿੰਘ ਮੋਗਾ 100064789413672:2048:Punjab Kings 100047253965256:2048:Gurjit Singh 618877328:2048:Sunil Taneja Part 7

11/05/2026

ਜਿੱਤਣਾ ਜ਼ਰੂਰ ਆ
ਦਿੱਲੀ ਨੂੰ ਹਰਾਉਣਾ ਹੈ
ਪੁਆਇੰਟ table ਅੱਜ ਟੋਪ ਤੇ ਆਉਣਾ ਹੈ
ਹੈਟਰਾਂ ਨੂੰ ਚੁੱਪ ਕਰਵਾਉਣਾ ਹੈ
ਜਿੱਤਣਾ ਜ਼ਰੂਰ ਆ

ਗ਼ਲਤੀਆਂ ਤੋਂ ਸਿੱਖਣਾ ਹੈ
ਔਖੇ ਕੈਚਾਂ ਨੂੰ ਫੜ੍ਹਨਾ ਹੈ
ਯੋਧਿਆਂ ਵਾਂਗ ਲੜਨਾ ਹੈ
ਪ੍ਰਭ ਤੇ ਛੋਟੇ ਜੈਲਦਾਰਾ
ਤੁਸੀਂ ਵੀ ਅੱਜ ਪਿੱਚ ਤੇ ਖੜ੍ਹਨਾ ਹੈ
ਅਰਸ਼ ਵੀਰ ਤੇਰੇ ਬਿਨਾਂ ਵੀ ਨਹੀਂ
ਸਰਨਾ, ਤੇਈ ਵਾਲਾ ਕੰਮ ਦੁਬਾਰਾ ਅੱਜ ਕਰਨਾ ਹੈ,
ਚਾਚਾ, Cooper Connolly ਵੀਰ ਆਪਾਂ ਕੁਝ ਵੱਡਾ ਅੱਜ ਕਰਨਾ,
ਕੋਚ ਸਾਹਿਬ ਨੇ ਜੋ ਤਿਆਰੀ ਕਾਰਵਾਈ ਆ,
ਸਰਪੰਚ ਸਾਹਿਬ ਨਾਲ ਵਿਉਂਤ ਬਣਾਈ ਆ,
ਉਸ ਨੂੰ ਆਪਾਂ apply ਕਰਨਾ,
ਸਾਰੀ ਟੀਮ ਇੱਕ ਜੁੱਟ ਹੋ ਖੇਡੇਗੀ
ਫੇਰ ਪੰਜਾਬ ਨੇ ਕਿੱਥੇ ਅੱਜ ਹਰਨਾ,

ਦਿੱਲੀ ਜਿੱਤ, ਮੁੰਬਈ ਨੂੰ ਹਰਾਉਣਾ ਹੈ
RCB wale king ਦੀ ਪੱਚੀ ਵਾਲੀ
ਭਾਜੀ ਹੈ ਮੋੜਨੀ, ਆਪਾਂ RCB ਵੀ ਹਰਾ
ਕੇ ਤੋਰਨੀ,
LSG ਨੂੰ ਵੀ ਹਰਾਉਣਾ ਹੈ,
ਪੁਆਇੰਟ table ਤੇ ਟੋਪ ਤੇ ਆਉਣਾ ਹੈ,

ਪੰਜਾਬੀ ਕੰਮੈਂਟਰੀ ਵਾਲੇ ਵੀਰ ਵੀ
ਸਿਰਾ ਲੌਂਦੇ ਆ, ਮੈਚ ਦੇਖ ਵਾਲੇ ਨੂੰ
ਟਰੱਕ ਭਰ ਭਰ ਗੱਲਾਂ ਸੁਣੋਂਦੇ ਆ,
Jio hot star ਵੀ ਇਨ੍ਹਾਂ ਬਿਨਾਂ ਸੀ
ਸੁਨਾ ਜਾਪਦਾ,

ਜਿੱਤਣਾ ਜ਼ਰੂਰ ਆ
ਦਿੱਲੀ ਨੂੰ ਹਰਾਉਣਾ ਹੈ
ਪੁਆਇੰਟ table ਅੱਜ ਟੋਪ ਤੇ ਆਉਣਾ ਹੈ
ਹੈਟਰਾਂ ਨੂੰ ਚੁੱਪ ਕਰਵਾਉਣਾ ਹੈ
ਜਿੱਤਣਾ ਜ਼ਰੂਰ ਆ

ਕੱਪ ਜਿੱਤਣਾ, 19 ਸਾਲਾਂ ਦੀ ਆਸ ਆ,
ਪ੍ਰੀਤੀ ਜਿੰਟਾ ਮੈਡਮ ਲਈ ਵੀ ਛੱਬੀ ਹੈ
ਖਾਸ,
ਪੰਜਾਬ ਕਿੰਗ ਨੇ ਚੁੱਪ ਸਭ ਕਰਵਾ ਦੇਣੇ
ਜੋ ਕਹਿੰਦੇ ਸੀ 20 ਸਾਲ ਤੇਰੇ ਕੋਚ ਜਾਣ ਦੇ,
ਪਰ ਤੁਸੀਂ ਨਹੀਂ ਸਰਪੰਚ ਸਾਹਿਬ ਨਹੀਂ ਸੀ ਜਾਣਦੇ
ਜੋ ਗੱਲ ਕਹਿ ਦੇਵੇ, ਕਰਦਾ, ਲੋਕ ਕਹਿਣ impossible,
ਸਰਪੰਚ ਲਈ possible ਹੈ

all love ਯੂ
Ramneek ਸਿੰਘ ਮੋਗਾ 100064789413672:2048:Punjab Kings 100047253965256:2048:Gurjit Singh 618877328:2048:Sunil Taneja Part 6

11/05/2026

ਜਿੱਤਣਾ ਜ਼ਰੂਰ ਆ
ਦਿੱਲੀ ਨੂੰ ਹਰਾਉਣਾ ਹੈ
ਪੁਆਇੰਟ table ਅੱਜ ਟੋਪ ਤੇ ਆਉਣਾ ਹੈ
ਹੈਟਰਾਂ ਨੂੰ ਚੁੱਪ ਕਰਵਾਉਣਾ ਹੈ
ਜਿੱਤਣਾ ਜ਼ਰੂਰ ਆ

ਗ਼ਲਤੀਆਂ ਤੋਂ ਸਿੱਖਣਾ ਹੈ
ਔਖੇ ਕੈਚਾਂ ਨੂੰ ਫੜ੍ਹਨਾ ਹੈ
ਯੋਧਿਆਂ ਵਾਂਗ ਲੜਨਾ ਹੈ
ਪ੍ਰਭ ਤੇ ਛੋਟੇ ਜੈਲਦਾਰਾ
ਤੁਸੀਂ ਵੀ ਅੱਜ ਪਿੱਚ ਤੇ ਖੜ੍ਹਨਾ ਹੈ
ਅਰਸ਼ ਵੀਰ ਤੇਰੇ ਬਿਨਾਂ ਵੀ ਨਹੀਂ
ਸਰਨਾ, ਤੇਈ ਵਾਲਾ ਕੰਮ ਦੁਬਾਰਾ ਅੱਜ ਕਰਨਾ ਹੈ,
ਚਾਚਾ, Cooper Connolly ਵੀਰ ਆਪਾਂ ਕੁਝ ਵੱਡਾ ਅੱਜ ਕਰਨਾ,
ਕੋਚ ਸਾਹਿਬ ਨੇ ਜੋ ਤਿਆਰੀ ਕਾਰਵਾਈ ਆ,
ਸਰਪੰਚ ਸਾਹਿਬ ਨਾਲ ਵਿਉਂਤ ਬਣਾਈ ਆ,
ਉਸ ਨੂੰ ਆਪਾਂ apply ਕਰਨਾ,
ਸਾਰੀ ਟੀਮ ਇੱਕ ਜੁੱਟ ਹੋ ਖੇਡੇਗੀ
ਫੇਰ ਪੰਜਾਬ ਨੇ ਕਿੱਥੇ ਅੱਜ ਹਰਨਾ,

ਦਿੱਲੀ ਜਿੱਤ, ਮੁੰਬਈ ਨੂੰ ਹਰਾਉਣਾ ਹੈ
RCB wale king ਦੀ ਪੱਚੀ ਵਾਲੀ
ਭਾਜੀ ਹੈ ਮੋੜਨੀ, ਆਪਾਂ RCB ਵੀ ਹਰਾ
ਕੇ ਤੋਰਨੀ,
LSG ਨੂੰ ਵੀ ਹਰਾਉਣਾ ਹੈ,
ਪੁਆਇੰਟ table ਤੇ ਟੋਪ ਤੇ ਆਉਣਾ ਹੈ,

ਪੰਜਾਬੀ ਕੰਮੈਂਟਰੀ ਵਾਲੇ ਵੀਰ ਵੀ
ਸਿਰਾ ਲੌਂਦੇ ਆ, ਮੈਚ ਦੇਖ ਵਾਲੇ ਨੂੰ
ਟਰੱਕ ਭਰ ਭਰ ਗੱਲਾਂ ਸੁਣੋਂਦੇ ਆ,
Jio hot star ਵੀ ਇਨ੍ਹਾਂ ਬਿਨਾਂ ਸੀ
ਸੁਨਾ ਜਾਪਦਾ,

ਜਿੱਤਣਾ ਜ਼ਰੂਰ ਆ
ਦਿੱਲੀ ਨੂੰ ਹਰਾਉਣਾ ਹੈ
ਪੁਆਇੰਟ table ਅੱਜ ਟੋਪ ਤੇ ਆਉਣਾ ਹੈ
ਹੈਟਰਾਂ ਨੂੰ ਚੁੱਪ ਕਰਵਾਉਣਾ ਹੈ
ਜਿੱਤਣਾ ਜ਼ਰੂਰ ਆ

ਕੱਪ ਜਿੱਤਣਾ, 19 ਸਾਲਾਂ ਦੀ ਆਸ ਆ,
ਪ੍ਰੀਤੀ ਜਿੰਟਾ ਮੈਡਮ ਲਈ ਵੀ ਛੱਬੀ ਹੈ
ਖਾਸ,
ਪੰਜਾਬ ਕਿੰਗ ਨੇ ਚੁੱਪ ਸਭ ਕਰਵਾ ਦੇਣੇ
ਜੋ ਕਹਿੰਦੇ ਸੀ 20 ਸਾਲ ਤੇਰੇ ਕੋਚ ਜਾਣ ਦੇ,
ਪਰ ਤੁਸੀਂ ਨਹੀਂ ਸਰਪੰਚ ਸਾਹਿਬ ਨਹੀਂ ਸੀ ਜਾਣਦੇ
ਜੋ ਗੱਲ ਕਹਿ ਦੇਵੇ, ਕਰਦਾ, ਲੋਕ ਕਹਿਣ impossible,
ਸਰਪੰਚ ਲਈ possible ਹੈ

all love ਯੂ
Ramneek ਸਿੰਘ ਮੋਗਾ 100064789413672:2048:Punjab Kings 100047253965256:2048:Gurjit Singh 618877328:2048:Sunil Taneja Part 5

11/05/2026

ਜਿੱਤਣਾ ਜ਼ਰੂਰ ਆ
ਦਿੱਲੀ ਨੂੰ ਹਰਾਉਣਾ ਹੈ
ਪੁਆਇੰਟ table ਅੱਜ ਟੋਪ ਤੇ ਆਉਣਾ ਹੈ
ਹੈਟਰਾਂ ਨੂੰ ਚੁੱਪ ਕਰਵਾਉਣਾ ਹੈ
ਜਿੱਤਣਾ ਜ਼ਰੂਰ ਆ

ਗ਼ਲਤੀਆਂ ਤੋਂ ਸਿੱਖਣਾ ਹੈ
ਔਖੇ ਕੈਚਾਂ ਨੂੰ ਫੜ੍ਹਨਾ ਹੈ
ਯੋਧਿਆਂ ਵਾਂਗ ਲੜਨਾ ਹੈ
ਪ੍ਰਭ ਤੇ ਛੋਟੇ ਜੈਲਦਾਰਾ
ਤੁਸੀਂ ਵੀ ਅੱਜ ਪਿੱਚ ਤੇ ਖੜ੍ਹਨਾ ਹੈ
ਅਰਸ਼ ਵੀਰ ਤੇਰੇ ਬਿਨਾਂ ਵੀ ਨਹੀਂ
ਸਰਨਾ, ਤੇਈ ਵਾਲਾ ਕੰਮ ਦੁਬਾਰਾ ਅੱਜ ਕਰਨਾ ਹੈ,
ਚਾਚਾ, Cooper Connolly ਵੀਰ ਆਪਾਂ ਕੁਝ ਵੱਡਾ ਅੱਜ ਕਰਨਾ,
ਕੋਚ ਸਾਹਿਬ ਨੇ ਜੋ ਤਿਆਰੀ ਕਾਰਵਾਈ ਆ,
ਸਰਪੰਚ ਸਾਹਿਬ ਨਾਲ ਵਿਉਂਤ ਬਣਾਈ ਆ,
ਉਸ ਨੂੰ ਆਪਾਂ apply ਕਰਨਾ,
ਸਾਰੀ ਟੀਮ ਇੱਕ ਜੁੱਟ ਹੋ ਖੇਡੇਗੀ
ਫੇਰ ਪੰਜਾਬ ਨੇ ਕਿੱਥੇ ਅੱਜ ਹਰਨਾ,

ਦਿੱਲੀ ਜਿੱਤ, ਮੁੰਬਈ ਨੂੰ ਹਰਾਉਣਾ ਹੈ
RCB wale king ਦੀ ਪੱਚੀ ਵਾਲੀ
ਭਾਜੀ ਹੈ ਮੋੜਨੀ, ਆਪਾਂ RCB ਵੀ ਹਰਾ
ਕੇ ਤੋਰਨੀ,
LSG ਨੂੰ ਵੀ ਹਰਾਉਣਾ ਹੈ,
ਪੁਆਇੰਟ table ਤੇ ਟੋਪ ਤੇ ਆਉਣਾ ਹੈ,

ਪੰਜਾਬੀ ਕੰਮੈਂਟਰੀ ਵਾਲੇ ਵੀਰ ਵੀ
ਸਿਰਾ ਲੌਂਦੇ ਆ, ਮੈਚ ਦੇਖ ਵਾਲੇ ਨੂੰ
ਟਰੱਕ ਭਰ ਭਰ ਗੱਲਾਂ ਸੁਣੋਂਦੇ ਆ,
Jio hot star ਵੀ ਇਨ੍ਹਾਂ ਬਿਨਾਂ ਸੀ
ਸੁਨਾ ਜਾਪਦਾ,

ਜਿੱਤਣਾ ਜ਼ਰੂਰ ਆ
ਦਿੱਲੀ ਨੂੰ ਹਰਾਉਣਾ ਹੈ
ਪੁਆਇੰਟ table ਅੱਜ ਟੋਪ ਤੇ ਆਉਣਾ ਹੈ
ਹੈਟਰਾਂ ਨੂੰ ਚੁੱਪ ਕਰਵਾਉਣਾ ਹੈ
ਜਿੱਤਣਾ ਜ਼ਰੂਰ ਆ

ਕੱਪ ਜਿੱਤਣਾ, 19 ਸਾਲਾਂ ਦੀ ਆਸ ਆ,
ਪ੍ਰੀਤੀ ਜਿੰਟਾ ਮੈਡਮ ਲਈ ਵੀ ਛੱਬੀ ਹੈ
ਖਾਸ,
ਪੰਜਾਬ ਕਿੰਗ ਨੇ ਚੁੱਪ ਸਭ ਕਰਵਾ ਦੇਣੇ
ਜੋ ਕਹਿੰਦੇ ਸੀ 20 ਸਾਲ ਤੇਰੇ ਕੋਚ ਜਾਣ ਦੇ,
ਪਰ ਤੁਸੀਂ ਨਹੀਂ ਸਰਪੰਚ ਸਾਹਿਬ ਨਹੀਂ ਸੀ ਜਾਣਦੇ
ਜੋ ਗੱਲ ਕਹਿ ਦੇਵੇ, ਕਰਦਾ, ਲੋਕ ਕਹਿਣ impossible,
ਸਰਪੰਚ ਲਈ possible ਹੈ

all love ਯੂ
Ramneek ਸਿੰਘ ਮੋਗਾ 100064789413672:2048:Punjab Kings 100047253965256:2048:Gurjit Singh 618877328:2048:Sunil Taneja Part 4

11/05/2026

ਜਿੱਤਣਾ ਜ਼ਰੂਰ ਆ
ਦਿੱਲੀ ਨੂੰ ਹਰਾਉਣਾ ਹੈ
ਪੁਆਇੰਟ table ਅੱਜ ਟੋਪ ਤੇ ਆਉਣਾ ਹੈ
ਹੈਟਰਾਂ ਨੂੰ ਚੁੱਪ ਕਰਵਾਉਣਾ ਹੈ
ਜਿੱਤਣਾ ਜ਼ਰੂਰ ਆ

ਗ਼ਲਤੀਆਂ ਤੋਂ ਸਿੱਖਣਾ ਹੈ
ਔਖੇ ਕੈਚਾਂ ਨੂੰ ਫੜ੍ਹਨਾ ਹੈ
ਯੋਧਿਆਂ ਵਾਂਗ ਲੜਨਾ ਹੈ
ਪ੍ਰਭ ਤੇ ਛੋਟੇ ਜੈਲਦਾਰਾ
ਤੁਸੀਂ ਵੀ ਅੱਜ ਪਿੱਚ ਤੇ ਖੜ੍ਹਨਾ ਹੈ
ਅਰਸ਼ ਵੀਰ ਤੇਰੇ ਬਿਨਾਂ ਵੀ ਨਹੀਂ
ਸਰਨਾ, ਤੇਈ ਵਾਲਾ ਕੰਮ ਦੁਬਾਰਾ ਅੱਜ ਕਰਨਾ ਹੈ,
ਚਾਚਾ, Cooper Connolly ਵੀਰ ਆਪਾਂ ਕੁਝ ਵੱਡਾ ਅੱਜ ਕਰਨਾ,
ਕੋਚ ਸਾਹਿਬ ਨੇ ਜੋ ਤਿਆਰੀ ਕਾਰਵਾਈ ਆ,
ਸਰਪੰਚ ਸਾਹਿਬ ਨਾਲ ਵਿਉਂਤ ਬਣਾਈ ਆ,
ਉਸ ਨੂੰ ਆਪਾਂ apply ਕਰਨਾ,
ਸਾਰੀ ਟੀਮ ਇੱਕ ਜੁੱਟ ਹੋ ਖੇਡੇਗੀ
ਫੇਰ ਪੰਜਾਬ ਨੇ ਕਿੱਥੇ ਅੱਜ ਹਰਨਾ,

ਦਿੱਲੀ ਜਿੱਤ, ਮੁੰਬਈ ਨੂੰ ਹਰਾਉਣਾ ਹੈ
RCB wale king ਦੀ ਪੱਚੀ ਵਾਲੀ
ਭਾਜੀ ਹੈ ਮੋੜਨੀ, ਆਪਾਂ RCB ਵੀ ਹਰਾ
ਕੇ ਤੋਰਨੀ,
LSG ਨੂੰ ਵੀ ਹਰਾਉਣਾ ਹੈ,
ਪੁਆਇੰਟ table ਤੇ ਟੋਪ ਤੇ ਆਉਣਾ ਹੈ,

ਪੰਜਾਬੀ ਕੰਮੈਂਟਰੀ ਵਾਲੇ ਵੀਰ ਵੀ
ਸਿਰਾ ਲੌਂਦੇ ਆ, ਮੈਚ ਦੇਖ ਵਾਲੇ ਨੂੰ
ਟਰੱਕ ਭਰ ਭਰ ਗੱਲਾਂ ਸੁਣੋਂਦੇ ਆ,
Jio hot star ਵੀ ਇਨ੍ਹਾਂ ਬਿਨਾਂ ਸੀ
ਸੁਨਾ ਜਾਪਦਾ,

ਜਿੱਤਣਾ ਜ਼ਰੂਰ ਆ
ਦਿੱਲੀ ਨੂੰ ਹਰਾਉਣਾ ਹੈ
ਪੁਆਇੰਟ table ਅੱਜ ਟੋਪ ਤੇ ਆਉਣਾ ਹੈ
ਹੈਟਰਾਂ ਨੂੰ ਚੁੱਪ ਕਰਵਾਉਣਾ ਹੈ
ਜਿੱਤਣਾ ਜ਼ਰੂਰ ਆ

ਕੱਪ ਜਿੱਤਣਾ, 19 ਸਾਲਾਂ ਦੀ ਆਸ ਆ,
ਪ੍ਰੀਤੀ ਜਿੰਟਾ ਮੈਡਮ ਲਈ ਵੀ ਛੱਬੀ ਹੈ
ਖਾਸ,
ਪੰਜਾਬ ਕਿੰਗ ਨੇ ਚੁੱਪ ਸਭ ਕਰਵਾ ਦੇਣੇ
ਜੋ ਕਹਿੰਦੇ ਸੀ 20 ਸਾਲ ਤੇਰੇ ਕੋਚ ਜਾਣ ਦੇ,
ਪਰ ਤੁਸੀਂ ਨਹੀਂ ਸਰਪੰਚ ਸਾਹਿਬ ਨਹੀਂ ਸੀ ਜਾਣਦੇ
ਜੋ ਗੱਲ ਕਹਿ ਦੇਵੇ, ਕਰਦਾ, ਲੋਕ ਕਹਿਣ impossible,
ਸਰਪੰਚ ਲਈ possible ਹੈ

all love ਯੂ
Ramneek ਸਿੰਘ ਮੋਗਾ 100064789413672:2048:Punjab Kings 100047253965256:2048:Gurjit Singh 618877328:2048:Sunil Taneja Part 3

Address

Moga
Moga
142038

Alerts

Be the first to know and let us send you an email when Ramneek Singh Moga posts news and promotions. Your email address will not be used for any other purpose, and you can unsubscribe at any time.

Contact The Business

Send a message to Ramneek Singh Moga:

Share