GSP Recordz

GSP Recordz 'sukhjit gill music' subscribe to our YouTube channel to more updates.

click on the link https://youtube.com/?si=MQS6AONCRMZSve9S
Contact for any live concerts
E-Mail - [email protected]

17/01/2026

https://youtu.be/i0CzfJObWRc
Hanji Khul gya g apna song, please click on the link and like share comments and subscribe to our official YouTube channel 'Sukhjit Gill Music'

'Maa Tere Bin' ਮੇਰੇ ਇਸ ਗੀਤ ਨੂੰ ਐਨਾ ਪਿਆਰ ਦੇਣ ਲਈ ਆਪ ਸਭ ਦਾ ਤਹਿ ਦਿਲੋਂ ਧੰਨਵਾਦ, ਤੁਹਾਡੇ ਪਿਆਰ ਨੂੰ ਦੇਖ ਦੇ ਹੋਏ ਅਸੀਂ ਇਸ ਗੀਤ ਦੀ ਵੀਡੀ...
15/01/2026

'Maa Tere Bin' ਮੇਰੇ ਇਸ ਗੀਤ ਨੂੰ ਐਨਾ ਪਿਆਰ ਦੇਣ ਲਈ ਆਪ ਸਭ ਦਾ ਤਹਿ ਦਿਲੋਂ ਧੰਨਵਾਦ, ਤੁਹਾਡੇ ਪਿਆਰ ਨੂੰ ਦੇਖ ਦੇ ਹੋਏ ਅਸੀਂ ਇਸ ਗੀਤ ਦੀ ਵੀਡੀਓ ਤਿਆਰ ਕੀਤੀ ਹੈ ਜੋ 17 ਜਨਵਰੀ ਨੂੰ ਸਵੇਰੇ 10 ਵਜੇ ਰਿਲੀਜ਼ ਕਰ ਰਹੇ ਹਾਂ,ਉਮੀਦ ਕਰਦੇ ਹਾਂ ਕਿ ਤੁਸੀਂ ਜਿਵੇਂ ਆਡੀਓ ਗੀਤ ਨੂੰ ਪਿਆਰ ਦਿੱਤਾ ਹੈ ਉਸ ਤੋਂ ਜ਼ਿਆਦਾ ਵੀਡਿਓ ਗੀਤ ਨੂੰ ਵੀ ਦੇਵੋਗੇ, ਅਸੀਂ ਵੀ ਤੁਹਾਡੀਆਂ ਉਮੀਦਾਂ ਤੇ ਖ਼ਰਾ ਉਤਰਣ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਪੋਸਟਰ ਨੂੰ ਵੱਧ ਤੋਂ ਵੱਧ ਸੇਅਰ ਕਰ ਦਿਓ। ਧੰਨਵਾਦ ਜੀ।
Official Video Release on Worldwide 17-01-2026 @ 10:00 AM
Title - MAA TERE BIN
Singer - Sukhjit Gill
Featuring - Manjeet Kaur
Lyrics & Music - Prince Modgill
Casting - Gurjit Gill , Akash
DOP - Akash
Director - Guri Grewal Yaarian Film
Makeup - Kamaljit Makeover
Production - AGM Records
Poster - Perfect Route Design
Project Manager - Atul Thakur
Presented By - Sukhjit Gill
Digital Partner - GK Digital
Special Thanks - Rajveer Singh Laddi & Honey Matharoo
Label | Sukhjit Gill Music

A new theme, a new feeling one wishes of a person who has lost a loved one and expressing the hope of his return through...
20/10/2025

A new theme, a new feeling one wishes of a person who has lost a loved one and expressing the hope of his return through him, we are bringing this song 'Maa Aja Dhee Banke' to you very soon. Please stay connected with us and subscribe to our YouTube channel 'Sukhjit Gill Music ' for more and new updates.

ਦੁਨੀਆ ਵਿੱਚ ਪੈੜ ਕਰ ਗਿਆ ਮਿੱਠੇ ਬੋਲ ਸੁਣਾਕੇ, ਮਾਂ ਦੇ ਹੰਝੂ ਪੂੰਙ ਜਾ ਰਾਜਵੀਰ ਤੂੰ ਆਕੇ।ਪੰਜਾਬ ਦਾ ਬਹੁਤ ਹੀ ਹਰਮਨ ਪਿਆਰਾ ਸਿੰਗਰ ਰਾਜਵੀਰ ਜਵੰਦ...
08/10/2025

ਦੁਨੀਆ ਵਿੱਚ ਪੈੜ ਕਰ ਗਿਆ ਮਿੱਠੇ ਬੋਲ ਸੁਣਾਕੇ, ਮਾਂ ਦੇ ਹੰਝੂ ਪੂੰਙ ਜਾ ਰਾਜਵੀਰ ਤੂੰ ਆਕੇ।ਪੰਜਾਬ ਦਾ ਬਹੁਤ ਹੀ ਹਰਮਨ ਪਿਆਰਾ ਸਿੰਗਰ ਰਾਜਵੀਰ ਜਵੰਦਾ ਵੀਰ ਅੱਜ ਸਾਨੂੰ ਹਮੇਸ਼ਾ ਲਈ ਸਦੀਵੀਂ ਵਿਛੋੜਾ ਦੇ ਕੇ ਵਾਹਿਗੁਰੂ ਜੀ ਦੇ ਚਰਨਾਂ ਚ ਜਾ ਬਿਰਾਜੇ ਹਨ, ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

Address

Doraha
141401

Telephone

+19803330349

Website

Alerts

Be the first to know and let us send you an email when GSP Recordz posts news and promotions. Your email address will not be used for any other purpose, and you can unsubscribe at any time.

Contact The Business

Send a message to GSP Recordz:

Share